Should we celebrate our Guru’s Gurpurab (Birthday)?
by Pal S. Purewal
Does it behoove a Sikh to celebrate the birthday of his children but not that of the Gurus? The line quoted by Gurmit Singh, Australia, from Sukhmani Sahib, (ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥ ਸੁਖਮਨੀ ਸਾਹਿਬ 3-16) should be interpreted along with other lines:
'ਜਾ ਕੀ ਲੀਲਾ ਕੀ ਮਿਤਿ ਨਾਹਿ ॥ ਸਗਲ ਦੇਵ ਹਾਰੇ ਅਵਗਾਹਿ ॥ ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥ ਸਗਲ ਪਰੋਈ ਅਪੁਨੈ ਸੂਤਿ ॥ ਸੁਮਤਿ ਗਿਆਨੁ ਧਿਆਨੁ ਜਿਨ ਦੇਇ ॥ ਜਨ ਦਾਸ ਨਾਮੁ ਧਿਆਵਹਿ ਸੇਇ ॥' ਪ. 284 ਜਿਸ ਪਿਤਾ ਦਾ ਜ਼ਿਕਰ ਇਨ੍ਹਾਂ ਤੁਕਾਂ ਵਿੱਚ ਹੈ ਉਹ ਅਕਾਲ ਪੁਰਖ ਹੈ, ਇਸ ਲਈ ਉਸ ਦਾ ਕੋਈ ਜਨਮ ਦਿਨ, ਗੁਰਗੱਦੀ ਦਿਵਸ ਅਤੇ ਜੋਤੀ ਜੋਤ ਦਿਵਸ ਜਾਂ ਸ਼ਹੀਦੀ ਦਿਵਸ ਵੀ ਨਹੀਂ ਹੈ । ਆਪ ਗੁਰੂ ਸਾਹਿਬਾਨ ਦੇ ਗੁਰਗੱਦੀ, ਤੇ ਜੋਤੀ ਜੋਤ - ਸ਼ਹੀਦੀ ਦਿਵਸ ਮਨਾਉਣ ਲਈ ਤਿਆਰ ਹੋ, ਪਰ ਜਨਮ ਦਿਵਸ ਨਹੀਂ । ਇਹ ਦਲੀਲ ਠੀਕ ਨਹੀਂ ਹੈ । ਗੁਰਪੁਰਬ ਬਹੁਤ ਪੁਰਾਣੇ ਸਮੇਂ ਤੋਂ ਮਨਾਏ ਜਾਂਦੇ ਰਹੇ ਹਨ: "ਕੁਰਬਾਣੀ ਤਿਨਾ ਗੁਰਸਿਖਾ ਭਾਇ ਭਗਤਿ ਗੁਰਪੁਰਬ ਕਰੰਦੇ ।" - ਭਾਈ ਗੁਰਦਾਸ, ਵਾਰਾਂ, 12.2
“As late as the Sambat 1872 it was in Baisakh that the anniversary fair of Guru Nanak’s birth was always celebrated at Nankana. ——”
— Max Arthur Macauliffe, The Sikh Religion, first edition 1909CE, reprinted by Low Price Publications, Delhi 1996 p. lxxxiv.
1 Comment