Sangrand usually means the first day of each month. Definition of Sangrand
ਬਿਕ੍ਰਮੀ ਕੈਲੰਡਰ ਅਨੁਸਾਰ 2999 ਸੰਨ ਵਿੱਚ ਸੰਗ੍ਰਾਂਦਾਂ ਦੀਆਂ ਤਾਰੀਖ਼ਾਂ
ਮਾਘੀ – 27 ਜਨਵਰੀ
ਫ਼ੱਗਣ – 26 ਫ਼ਰਵਰੀ
ਚੇਤ – 28 ਮਾਰਚ
ਵੈਸਾਖੀ – 27 ਅਪ੍ਰੈਲ
ਜੇਠ – 28 ਮਈ
ਹਾੜ – 28 ਜੂਨ
ਸਾਵਣ – 30 ਜੁਲਾਈ
ਭਾਦੋਂ – 30 ਅਗਸਤ
ਅੱਸੂ – 30 ਸਤੰਬਰ
ਕੱਤਕ – 30 ਅਕਤੂਬਰ
ਮੱਘਰ – 29 ਨਵੰਬਰ
ਪੋਹ – 29 ਦਸੰਬਰ
——————————
ਬੰਦੀ ਛੋੜ ਦਿਵਸ (ਦੀਵਾਲੀ) –
28 ਨਵੰਬਰ, 2999 ਸੰਨ
ਪ੍ਰਕਾਸ਼ ਦਿਵਸ ਸ੍ਰੀ ਗੁਰੂ ਨਾਨਕ ਸਾਹਿਬ ਜੀ –
13 ਦਸੰਬਰ, 2999 ਸੰਨ
(ਬਿਕ੍ਰਮੀ ਕੈਲੰਡਰ ਅਨੁਸਾਰ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸ਼ਹੀਦੀ ਪੁਰਬ ਜਨਵਰੀ, 3000 ਸੰਨ ਵਿੱਚ, ਅਤੇ ਓਸੇ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਫ਼ਰਵਰੀ, 3000 ਸੰਨ ਵਿੱਚ ਹੋਵੇਗਾ।)
ਤੁਸੀਂ ਆਪ ਵਿਚਾਰ ਲਓ ਕਿ ਕੀ ਇਹ ਬਿਕ੍ਰਮੀ ਕੈਲੰਡਰ ਠੀਕ ਹੈ?
ਨਾਨਕਸ਼ਾਹੀ ਕੈਲੰਡਰ ਅਨੁਸਾਰ ਸੰਗ੍ਰਾਂਦਾਂ ਦੀਆਂ ਤਾਰੀਖ਼ਾਂ ਸਦਾ ਲਈ
ਮਾਘੀ – 13 ਜਨਵਰੀ
ਫ਼ੱਗਣ – 12 ਫ਼ਰਵਰੀ
ਚੇਤ – 14 ਮਾਰਚ
ਵੈਸਾਖੀ – 14 ਅਪ੍ਰੈਲ
ਜੇਠ – 15 ਮਈ
ਹਾੜ – 15 ਜੂਨ
ਸਾਵਣ – 16 ਜੁਲਾਈ
ਭਾਦੋਂ – 16 ਅਗਸਤ
ਅੱਸੂ – 15 ਸਤੰਬਰ
ਕੱਤਕ – 15 ਅਕਤੂਬਰ
ਮੱਘਰ – 14 ਨਵੰਬਰ
ਪੋਹ – 14 ਦਸੰਬਰ
—————————–
ਉਦੋਂ ਤੱਕ ਬਿਕ੍ਰਮੀ ਅਤੇ ਨਾਨਕਸ਼ਾਹੀ ਸੰਗ੍ਰਾਂਦਾਂ ਵਿੱਚ ਤਕਰੀਬਨ 2 ਹਫ਼ਤਿਆਂ ਦਾ ਫ਼ਰਕ ਪੈ ਚੁੱਕਿਆ ਹੋਵੇਗਾ।
—— ਪਾਲ ਸਿੰਘ ਪੁਰੇਵਾਲ